ਰੈਪਰ Stefflon Don ਹੋਈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੱਤਮਸਤਕ |Stefflon Don at Darbar Sahib|OneIndia Punjabi

2023-06-14 4

ਜਾਬੀ ਇੰਡਸਟਰੀ ਦਾ ਉਹ ਤਾਰਾ ਜੋ ਕਿ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਬੁਝਾ ਦਿੱਤਾ ਗਿਆ ਅਤੇ ਅੱਜ ਵੀ ਉਸ ਦੇ ਗਾਣੇ ਦੇਸ਼ ਅਤੇ ਵਿਦੇਸ਼ਾਂ ਵਿੱਚ ਧੁੰਮਾਂ ਮਚਾ ਰਹੇ ਹਨ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਿੱਧੂ ਮੁਸੇਵਾਲਾ ਦੀ ਜਿਸ ਦੀ ਕਿ ਨਾਮ ਦੀ ਚਰਚਾ ਦਿਨ-ਬ ਦਿਨ ਵਧਦੀ ਜਾ ਰਹੀ ਹੈ ਅਤੇ ਪੰਜਾਬ ਦੇ ਨਾਲ-ਨਾਲ ਹੁਣ ਹਾਲੀਵੁੱਡ ਇੰਡਸਟਰੀ ਚ ਵੀ ਸਿੱਧੂ ਦੀਆ ਚਰਚਾਵਾਂ ਨਜ਼ਰ ਆ ਰਹੀ ਹੈ|
.
Rapper Stefflon Don Sachkhand Sri Darbar Sahib was blessed.
.
.
.
#StefflonDon #AmritsarNews #goldentemple